Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékaᴺkaaraa. 1. ਇਕ ਰੂਪ। 2. ਅਦ੍ਵੈਤ ਬ੍ਰਹਮ। 1. same one. 2. one Lord. ਉਦਾਹਰਨਾ: 1. ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾ ਕੇ ਤੇ ਏਕੰਕਾਰਾ ॥ Raga Soohee 5, 1, 2:3;4 (P: 736). 2. ਸਾਂਗੁ ਉਤਾਰਿ ਥੰਮੑਿਓ ਪਾਸਾਰਾ ਤਬ ਏਕੋ ਏਕੰਕਾਰਾ ॥ Raga Soohee 5, 1, 1:4 (P: 736).
|
|