Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
És. ਇਸ। this, her, him. ਉਦਾਹਰਨ: ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥ Raga Gaurhee, Kabir, 50, 4:2 (P: 334).
|
English Translation |
pron. same as ਇਸ, this.
|
Mahan Kosh Encyclopedia |
ਪੜਨਾਂਵ/pron. ਦੇਖੋ- ਇਸ. “ਏਸ ਨਉ ਹੋਰ ਥਾਉ ਨਾਹੀ.” (ਅਨੰਦੁ) 2. ਨਾਮ/n. ਈਸ਼. ਸ੍ਵਾਮੀ। 3. ਵਿ. ਪੂਜ੍ਯ. ਇਸ਼੍ਟ. “ਕਾਹੁੰ ਮਹੇਸ ਕੋ ਏਸ ਬਖਾਨ੍ਯੋ.” (੩੩ ਸਵੈਯੇ) “ਏਸਨ ਏਸ ਨਰੇਸਨ ਕੇ ਸੁਤ.” (ਰਾਮਾਵ) 4. ਦਸਮਗ੍ਰੰਥ ਵਿੱਚ “ ਸਿੰਘ” ਦੀ ਥਾਂ ਭੀ ਏਸ ਸ਼ਬਦ ਵਰਤਿਆ ਹੈ. ਯਥਾ- ਖੜਗੇਸ (ਖੜਗ ਸਿੰਘ), ਸਬਲੇਸ, ਅਣਗੇਸ ਆਦਿਕ. ਹੁਣ ਸਿੱਖਕਵੀ ਆਪਣੇ ਨਾਉਂ ਨਾਲ ਸਿੰਘ ਦੀ ਥਾਂ ਏਸ ਸ਼ਬਦ ਅਕਸਰ ਵਰਤਦੇ ਹਨ. ਯਥਾ- “ਸੁਮੇਰੇਸ ਤੋਪ ਕੇ ਧੜਾਕੇ ਤਹਾਂ ਐਸੇ ਹੋਤ.” ਦੇਖੋ- ਸੁਮੇਰ ਸਿੰਘ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|