Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
É-hi. 1. ਇਹਨਾਂ/ਉਹਨਾਂ ਨੂੰ। 2. ਇਹ। 3. ਇਹੋ। 4. ਇਹੋ ਜਿਹੇ । 1. these. 2. this, such like. 3. such. 4. of this type. ਉਦਾਹਰਨਾ: 1. ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ Japujee, Guru Nanak Dev, 19:8 (P: 4). 2. ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥ Raga Maajh 1, Vaar 12, Salok, 1, 1:8 (P: 143). 3. ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ (ਇਹੋ ਜਿਹੇ). Raga Maajh 1, Vaar 14, Salok, 1, 1:2 (P: 144). ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ Raga Vadhans 4, Vaar 5, Salok, 3, 1:4 (P: 587). 4. ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ Raga Soohee 3, Vaar 9ਸ, 3, 3:1 (P: 788). ਏਹਿ ਥਿਤੀ ਵਾਰ ਦੂਜਾ ਦੋਇ ॥ Raga Bilaaval 3, Vaar-Sat, 2, 10:2 (P: 843).
|
|