Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
É-hu. 1. ਐਸਾ (ਭਾਵ)। 2. ਇਹ। 3. ਇਹੋ ਜਿਹੇ ਨੂੰ। 4. ਇਹੋ ਹੀ। 5. ਇਹ ਲੋਕ। 1. such, of this type. 2. this, this creature. 3. such like, to them. 4. this very. 5. this world. ਉਦਾਹਰਨਾ: 1. ਏਹੁ ਨਿਰਤਿਕਾਰੀ ਜਨਮਿ ਨ ਆਵੈ ॥ Raga Raamkalee 5, 8, 3:4 (P: 885). 2. ਏਹੁ ਲੇਖਾ ਲਿਖਿ ਜਾਣੈ ਕੋਇ ॥ Japujee, Guru Nanak Dev, 16:16 (P: 3). ਤਬ ਉਹੀ ਉਹੁ ਏਹੁ ਨ ਹੋਈ ॥ (ਇਹ ਜੀਵ). Raga Gaurhee, Kabir, 42:4 (P: 324). 3. ਅਭਿਆਗਤ ਏਹੁ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥ (ਇਹੋ ਜਿਹੇ ਨੂੰ). Salok 3, 1:1 (P: 1413). ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥ Raga Aaasaa 1, Vaar 21, Salok, 2, 1:4 (P: 474). 4. ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ Raga Vadhans 1, Alaahnneeaan, 1, 2:1 (P: 579). 5. ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥ Raga Raamkalee 1, Oankaar, 37:2 (P: 934).
|
SGGS Gurmukhi-English Dictionary |
this, this very, such, of this type.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਏਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|