Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ai. ਸੰਬੋਧਕ ਸ਼ਬਦ (‘ਐ ਜੀ’ ਇਕਠਾ ਹੀ ਆਇਆ ਹੈ। ਕੇਵਲ ਇਕ ਥਾਂ ‘ਐ ਜੀਉ ਹੈ’ 405 ਪੰਨੇ ਤੇ)। O!. ਉਦਾਹਰਨ: ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ Raga Goojree 1, Asatpadee 2, 1:1 (P: 503).
|
SGGS Gurmukhi-English Dictionary |
[Desi interj.] O
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{193} ਹੈ ਦੀ ਥਾਂ ਪੰਜਾਬੀ ਵਿੱਚ ਐ ਸ਼ਬਦ ਵਰਤਿਆ ਜਾਂਦਾ ਹੈ. “ਹਰਿਪ੍ਰੇਮ ਭੀਨੀ ਚੋਲੀਐ.” (ਦੇਵ ਮਃ ੪) 2. ਫ਼ਾ. ਸੰਬੋਧਨ. ਹੇ! ਰੇ! “ਐ ਬਿਰਾਦਰ! ਯਾਦੇਹਕ਼ ਦਾਨੀ ਕਿ ਚੀਸ੍ਤ? (ਜ਼ਿੰਦਗੀ) 3. ਵਹ. ਉਹ. “ਐ ਜ਼ਹੇ ਇਨਸਾਂ ਕਿ ਹਕ਼ ਰਾ ਯਾਫ਼ਤਹ.” (ਜਿੰਦਗੀ). Footnotes: {193} ਸੰਸਕ੍ਰਿਤ ऐ ਦੀ ਥਾਂ ਪੰਜਾਬੀ ਵਿਚ ਐ ਲਿਖੀਦਾ ਹੈ, ਜਿਵੇਂ- ऐक्य ਦੀ ਥਾਂ ਐਕ੍ਯ ਅਤੇ ऐश्र्वर्य ਦੀ ਥਾਂ ਐਸ਼੍ਵਰਯ ਆਦਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|