Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aithæ. ਇਥੇ, ਇਸ ਥਾਂ, ਇਸ ਲੋਕ (ਜਨਮ) ਵਿਚ। here, in this mundane existence. ਉਦਾਹਰਨ: ਤਿਨ ਐਥੈ ਉਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥ Raga Sireeraag 4, Vaar 14:5 (P: 89).
|
Mahan Kosh Encyclopedia |
(ਐਥਾਉ, ਐਥੇ) ਕ੍ਰਿ. ਵਿ. ਅਤ੍ਰ. ਯਹਾਂ. ਇਸ ਥਾਂ. ਇਸ ਲੋਕ ਵਿੱਚ. ਇੱਥੇ. “ਇਕ ਹੋਦਾ ਖਾਇ ਚਲਹਿ ਐਥਾਊ.” (ਵਾਰ ਆਸਾ) “ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|