Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aisaa. 1. ਅਜਿਹਾ, ਇਸ ਤਰ੍ਹਾਂ (ਪ੍ਰਕਾਰ) ਦਾ, ਇਹੋ ਜਿਹਾ। 2. ਇਸ ਤਰ੍ਹਾਂ, ਇਸ ਪ੍ਰਕਾਰ, ਇਹੋ ਜਿਹਾ। 1. such is. 2. such, of that kind, like that. ਉਦਾਹਰਨਾ: 1. ਐਸਾ ਨਾਮੁ ਨਿਰਜਨੁ ਹੋਇ ॥ Japujee, Guru Nanak Dev, 12:5 (P: 3). 2. ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥ Raga Sireeraag 3, 44, 3:2 (P: 30). ਐਸਾ ਤੈਂ ਜਗੁ ਭਰਮਿ ਲਾਇਆ ॥ Raga Sireeraag, Kabir, 1, 1:1 (P: 92).
|
SGGS Gurmukhi-English Dictionary |
[Desi pro.] This, like this
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. see ਅਜਿਹਾ.
|
Mahan Kosh Encyclopedia |
ਕ੍ਰਿ. ਵਿ. ਅਜੇਹਾ. ਇਸ ਪ੍ਰਕਾਰ ਦਾ. “ਐਸਾ ਸਤਿਗੁਰ ਜੇ ਮਿਲੈ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|