Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aisé. ਇਸ ਪ੍ਰਕਾਰ ਦੇ, ਅਜਿਹੇ। such, of that kind. ਉਦਾਹਰਨ: ਮਨਮੁਖ ਅੰਧੁ ਐਸੇ ਕਰਮ ਕਮਾਏ ॥ Raga Maajh 3, Asatpadee 30, 7:2 (P: 127).
|
Mahan Kosh Encyclopedia |
ਅਜੇਹੇ. ਏਹੇ ਜੇਹੇ. “ਐਸੇ ਸੰਤ ਨ ਮੋਕਉ ਭਾਵਹਿ.” (ਆਸਾ ਕਬੀਰ) 2. ਇਸ ਪ੍ਰਕਾਰ. ਇਸ ਤਰਾਂ. “ਰਾਮ ਜਪਹੁ ਜੀਅ ਐਸੇ ਐਸੇ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|