Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Opaṫ⒤. ਉਪਜ, ਪੈਦਾਇਸ਼, ਜਨਮ, ਰਚਨਾ। creation. ਉਦਾਹਰਨ: ਸਬਦੇ ਹੀ ਫਿਰਿ ਓਪਤਿ ਹੋਵੈ ॥ Raga Maajh 3, Asatpadee 14, 1:2 (P: 117).
|
SGGS Gurmukhi-English Dictionary |
[n.] (from Sk. Utpati) creation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਓਪਤ) ਉਤਪੱਤਿ. ਦੇਖੋ- ਉਤਪਤਿ. “ਨਾ ਓਪਤ ਹੋਈ.” (ਮਃ ੩ ਵਾਰ ਗੂਜ ੧) “ਏਕਸ ਤੇ ਸਭ ਓਪਤਿ ਹੋਈ.” (ਗਉ ਅ: ਮਃ ੧) 2. ਸੰ. ओपश. ਓਪਸ਼. ਨਾਮ/n. ਕੇਸ਼ਾਂ ਦਾ ਜੂੜਾ। 3. ਗੋਮੁਖੀ. ਗਊ ਦੇ ਮੁਖ ਸਮਾਨ ਆਕਾਰ ਵਾਲੀ ਥੈਲੀ, ਜਿਸ ਵਿੱਚ ਹੱਥ ਪਾਕੇ ਬ੍ਰਾਹਮਣ ਮਾਲਾ ਫੇਰਦੇ ਹਨ. “ਮੁਦ੍ਰਿਤ ਨੇਤ੍ਰ ਉਰਧ ਕਰ ਓਪਤ.” (ਪਾਰਸਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|