Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Obree. ਕੋਠੜੀ, ਪਸ਼ੂਆਂ ਨੂੰ ਬੰਨ੍ਹਣ ਵਾਲਾ ਕਮਰਾ। small room, cell. ਉਦਾਹਰਨ: ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ Salok, Kabir, 137:1 (P: 1371).
|
SGGS Gurmukhi-English Dictionary |
cell, prison.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਹਾ. ਨਾਮ/n. ਪਸ਼ੁਸ਼ਾਲਾ. ਪਸ਼ੂਆਂ ਦੇ ਬੰਨ੍ਹਣ ਦੀ ਕੋਠੜੀ। 2. ਮਰਾ-ਉਂਬਰਾ. ਚੌਕਾਠ. ਚੌਖਟ. “ਕਾਗਦ ਕੀ ਓਬਰੀ, ਮਸਿ ਕੇ ਕਰਮ ਕਪਾਟ.” (ਸ. ਕਬੀਰ) ਭਾਵ- ਅਗ੍ਯਾਨੀਆਂ ਦੇ ਲਿਖੇ ਗ੍ਰੰਥ ਪਸ਼ੂ ਰੂਪ ਜੀਵਾਂ ਨੂੰ ਮੁਕਤ ਨਹੀਂ ਹੋਣਦਿੰਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|