Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oh. ਉਹ । he, she. ਉਦਾਹਰਨ: ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ Raga Gaurhee 4, 51, 2:2 (P: 168).
|
SGGS Gurmukhi-English Dictionary |
Also
SGGS Gurmukhi-English Data provided by
Harjinder Singh Gill, Santa Monica, CA, USA.
|
English Translation |
interj. oh!
|
Mahan Kosh Encyclopedia |
ਪੜਨਾਂਵ/pron. ਵਹ. ਉਹ. “ਓਹ ਨੇਹੁ ਨਵੇਲਾ.” (ਆਸਾ ਮਃ ੫) 2. ਭਾਵ- ਪਰਲੋਕ. “ਨਾ ਤਿਸ ਏਹ ਨ ਓਹ.” (ਸ੍ਰੀ ਮਃ ੧) 3. ਸੰ. अहह- ਅਹਹ. ਵ੍ਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ. “ਹੈ ਹੈ ਕਰਕੇ ਓਹ ਕਰੇਨ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|