| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ohæ. ਉਹੀ। the same. ਉਦਾਹਰਨ:
 ਪਾਠ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ Raga Maaroo 1, Asatpadee 7, 4:3 (P: 1013).
 | 
 
 | SGGS Gurmukhi-English Dictionary |  | the same individual/ entity, of him. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਓਹਿ, ਓਹੀ, ਓਹੂ, ਓਹੋ) ਪੜਨਾਂਵ/pron. ਈ ਅਤੇ ਓ ਅਵ੍ਯਯ ਸਹਿਤ ਇਹ “ਓਹ” ਦਾ ਰੂਪ ਹੈ. ਵਹੀ. ਉਹੀ. “ਓਹਿ ਅੰਦਰਹੁ ਬਾਹਰਹੁ ਨਿਰਮਲੇ.” (ਮਃ ੧ ਵਾਰ ਮਾਝ) “ਹੋਆ ਓਹੀ ਅਲ ਜਗ ਮਹਿ.” (ਵਾਰ ਮਾਰੂ ੨ ਮਃ ੫) “ਦਾਨ ਦੇਇ ਪ੍ਰਭੁ ਓਹੈ.” (ਗੂਜ ਮਃ ੪) “ਓਹੋ ਸੁਖ ਓਹਾ ਵਡਿਆਈ.” (ਆਸਾ ਮਃ ੫) 2. ਓਹੋ! ਵ੍ਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |