Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u. 1. ਨੂੰ। 2. ਹਨ। 3. ਤੋਂ। 4. ਦੇ। 1. to. 2. are. 3. to. 4. upon. ਉਦਾਹਰਨਾ: 1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4). 2. ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ ਸਹਸ ਤਵ ਮੂਰਤਿ ਨਨਾ ਏਕ ਤੋਹੀ ॥ (ਤੇਰੇ ਵਾਸਤੇ). Raga Dhanaasaree 1, 3, 2:1 (P: 13). 3. ਸਾਧ ਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣ ॥ Raga Sireeraag 5, 74, 4:1 (P: 43). 4. ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥ Raga Sireeraag 5, 80, 1:3 (P: 45).
|
SGGS Gurmukhi-English Dictionary |
[H. P. prep.] To, for, upto, in order to, towards
SGGS Gurmukhi-English Data provided by
Harjinder Singh Gill, Santa Monica, CA, USA.
|
English Translation |
combination in old Punjabi is now written as ਕੌ e.g. ਕੌਣ for ਕਉਣ, ਕੌਤਕ for ਕਉਤਕ, ਕੌਰ for ਕਉਰ.
|
Mahan Kosh Encyclopedia |
ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਪ੍ਰਤਿ. ਤਾਂਈ. ਕੋ. “ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ.” (ਸੋਹਿਲਾ) “ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ.” (ਸਵੈਯੇ ਮਃ ੪ ਕੇ) ਦੇਖੋ- ਕੌ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|