Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-dī. ਪੁਰਾਣੇ ਸਮੇਂ ਦਾ ਸਭ ਤੋਂ ਘੱਟ ਮੁਲ ਵਾਲਾ ਸਿੱਕਾ ਭਾਵ ਨਿਗੂਣੀ ਵਸਤੂ। shell. ਉਦਾਹਰਨ: ਹੀਰੈ ਜੈਸਾ ਜਨਮੁ ਹੈ ਕਉਡੀ ਬਦਲੈ ਜਾਇ ॥ Raga Gaurhee 1, 18, 1:2 (P: 156).
|
SGGS Gurmukhi-English Dictionary |
[P. n.] Cowry
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕਪਿਰਦਕਾ. ਨਾਮ/n. ਵਰਾਟਿਕਾ. “ਕਉਡੀ ਕਉਡੀ ਜੋਰਤ.” (ਗੂਜ ਮਃ ੫) 2. ਛਾਤੀ ਦੀ ਹੱਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|