Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-ṇ. 1. ਕਿਹੜਾ/ਕਿਹੜੀ, ਪ੍ਰਸ਼ਨ ਵਾਚਕ। 2. ਕੀ। 1. who. 2. what. ਉਦਾਹਰਨਾ: 1. ਕੀਮਤਿ ਕਉਣ ਰਹੈ ਲਿਵ ਲਾਇ ॥ Raga Gaurhee 1, Asatpadee 6, 5:2 (P: 223). ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰ ਰਵਿ ਰਹਿਆ ॥ Raga Aaasaa 1, 7, 2:2 (P: 350). 2. ਜੇ ਤੂੰ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ (ਸਾਡੀ ਕੀ ਵਟਕ ਹੈ?). Raga Basant 1, Asatpadee 8, 7:1 (P: 1191). ਹਮ ਨਾਨੑੇ ਨੀਚ ਤੁਮੑੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ Raga Saarang 5, Asatpadee 1, 8:1 (P: 1235).
|
SGGS Gurmukhi-English Dictionary |
[P. pro.] Who, which
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਉਣੁ) ਪੜਨਾਂਵ/pron. ਇਹ ਪ੍ਰਸ਼ਨ ਬੋਧਕ ਹੈ. ਕ: ਜਨ. ਕੋ ਜਨ. ਕਿਹੜਾ. “ਕਉਣ ਕਉਣ ਅਪਰਾਧੀ ਬਖਸਿਅਨੁ? ਪਿਆਰੇ!” (ਸੋਰ ਮਃ ੩) “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ.” (ਮਾਝ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|