Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-n. 1. ਕਿਸ, ਕਿਹੜੇ, ਪ੍ਰਸਨਵਾਚਕ। 2. ਕਿਸ ਨੂੰ। 3. ਕਿਹੜੀ। 4. ਕਿਹੜਾ (ਵਿਅਕਤੀ, ਜੀਵ)। 5. ਕੀ (ਭਾਵ)। 1. what. 2. to whom. 3. which. 4. who. 5. what. ਉਦਾਹਰਨਾ: 1. ਅਵਰਿ ਜਤਨਿ ਕਹਹੁ ਕਉਨ ਕਾਜ ॥ Raga Gaurhee 5, 76, 2:3 (P: 178). 2. ਬਿਰਥਾ ਕਹਉ ਕਉਨ ਸਿਉ ਮਨ ਕੀ ॥ (ਕਿਸ ਨੂੰ). Raga Aaasaa 1, 1, 1:1 (P: 411). 3. ਕਉਨ ਬਸਤੁ ਆਈ ਤੇਰੈ ਸੰਗ ॥ Raga Gaurhee 5, Sukhmanee 15, 4:7 (P: 283). ਤਿਸ ਕੀ ਮਹਿਮਾ ਕਉਨ ਬਖਾਨਉ ॥ (ਕਿਹੜੀ ਵਡਿਆਈ ਕਰਾਂ). Raga Gaurhee 5, Sukhmanee 17, 7:7 (P: 286). 4. ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ Raga Gaurhee 5, Sukhmanee 21, 2:4 (P: 291). 5. ਕਾਂਇਆ ਮਾਂਜਸਿ ਕਉਨ ਗੁਨਾਂ ॥ (ਕੀ ਗੁਣ, ਕੀ ਲਾਭ?). Raga Sorath, Kabir, 8, 1:1 (P: 656).
|
SGGS Gurmukhi-English Dictionary |
[Var.] From Kauna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਉਨੁ) ਕਿਹੜਾ. ਕਵਨ. ਦੇਖੋ- ਕਉਣ. “ਕਉਨ ਕਰਮ ਬਿਦਿਆ ਕਹੁ ਕੈਸੀ?” (ਸੋਰ ਮਃ ੯) 2. ਕਿਸੀ. ਕਿਸੇ. “ਬਨ ਬੀਚ ਗਏ ਦਿਨ ਕਉਨੈ.” (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|