Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-laa. 1. ਕਮਲ ਵਿਚ ਰਹਿਣ ਵਾਲੀ, ਲਕਸ਼ਮੀ ਦਾ ਇਕ ਵਿਸ਼ੇਸ਼ਣ ਭਾਵ ਮਾਇਆ। 2. ਕਮਲ ਫੁੱਲ। 1. one who resides in the Lotus flower viz., Lakshmi i.e. Maya. 2. lotus flower. ਉਦਾਹਰਨਾ: 1. ਪੀਛੈ ਲਾਗਿ ਚਲੀ ਉਠਿ ਕਉਲਾ ॥ Raga Gaurhee 5, Asatpadee 1, 6:4 (P: 235). ਕਉਲਾ ਬਪੁਰੀ ਸੰਤੀ ਛਲੀ ॥ Raga Aaasaa 5, 88, 3:4 (P: 392). 2. ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥ Raga Aaasaa 5, 54, 1:2 (P: 384). ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ Raga Goojree 5, 4, 4:1 (P: 496).
|
SGGS Gurmukhi-English Dictionary |
1. Lakshmi; Maya (lust, anger, greed, attachment, ego), riches. 2. lotus flower.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕਮਲਾ. ਨਾਮ/n. ਲਕ੍ਸ਼ਮੀ, ਜਿਸ ਦਾ ਨਿਵਾਸ ਕਮਲ ਵਿੱਚ ਮੰਨਿਆ ਹੈ. “ਸੇਵੇ ਚਰਨ ਨਿਤ ਕਉਲਾ.” (ਵਾਰ ਕਾਨ ਮਃ ੪) 2. ਦੇਖੋ- ਕੌਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|