Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kachraa-i-ṇ. ਦਲੀਲ ਦੀ ਕਸਵਟੀ ਉਤੇ ਪੂਰੀ ਨਾ ਉਤਰਨ ਵਾਲੀ ਗਲ, ਦੰਦ ਕਥਾ, ਕੂੜੀਆਂ ਗਲਾਂ। false things. ਉਦਾਹਰਨ: ਭਰਮਿ ਭੂਲੇ ਨਰ ਕਰਤ ਕਚਰਾਇਣ ॥ Raga Bhairo 5, 1, 1:1 (P: 1136).
|
SGGS Gurmukhi-English Dictionary |
false things, bad actions.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅਨੁ. ਕਚਰ ਕਚਰ ਕਰਨਾ. ਦੰਤਕਥਾ. ਬਕਬਾਦ. “ਭਰਮਿ ਭੂਲੇ ਨਰ ਕਰਤ ਕਚਰਾਇਣ.” (ਭੈਰ ਮਃ ੫) 2. ਕੱਚਾਪਨ. ਉਹ ਬਾਤ, ਜੋ ਯੁਕ੍ਤਿ (ਦਲੀਲ) ਅਗੇ ਨਾ ਠਹਿਰ ਸਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|