Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kacʰʰ⒰. 1. ਕੁਝ। 2. ਕਛ ਅਵਤਾਰ। 1. whatever; nothing. 1. one of the diety. ਉਦਾਹਰਨਾ: 1. ਜੋ ਕਛੁ ਕਰੀ ਸੁ ਤੇਰੈ ਹਦੂਰਿ ॥ Raga Sireeraag 1, 31, 2:2 (P: 25). ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ (ਕੁਝ ਵੀ). Raga Sireeraag 1, Pahray 1, 2:4 (P: 75). ਦੂਖੁ ਰੋਗੁ ਕਛੁ ਭਉ ਨ ਬਿਆਪੈ ॥ (ਜ਼ਰਾ ਜਿੰਨਾ ਵੀ). Raga Gaurhee 5, 94, 1:3 (P: 184). 2. ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥ Raga Maaroo 1, Solhaa 1, 6:3 (P: 1020).
|
SGGS Gurmukhi-English Dictionary |
[P. pro.] Something, anything
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਛੁਕ. “ਕਛੁ ਬਿਗਰਿਓ ਨਾਹਨ ਅਜਹੁ ਜਾਗ.” (ਬਸੰ ਮਃ ੯) 2. ਨਾਮ/n. ਕੱਛਪ. ਕੱਛੂ। 3. ਕੱਛਪ ਅਵਤਾਰ. “ਆਪੇ ਮਛੁ ਕਛੁ ਕਰਣੀਕਰੁ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|