Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Katoree. ਕੌਲੀ, ਖੁਲੇ ਮੂੰਹ ਵਾਲਾ ਧਾਤ ਦਾ ਪਿਆਲਾ, ਹੋਰ ਵੇਖੋ ‘ਕਟੋਰੈ’। tumbler, cup. ਉਦਾਹਰਨ: ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ Raga Bihaagarhaa 4, Vaar 12, Salok, Mardaanaa, 1:2 (P: 553).
|
English Translation |
n.f. a small ਕਟੋਰਾ.
|
Mahan Kosh Encyclopedia |
(ਕਟੋਰਾ) ਨਾਮ/n. ਖੁਲੇ ਮੂੰਹ ਦਾ ਧਾਤੁ ਦਾ ਪਿਆਲਾ. ਕੌਲ. ਕੌਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|