Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋh-hi. 1. ਕਢਦੇ ਹਨ। 2. ਲਾਉਂਦੀਆਂ, ਲਾਉਂਦੇ। 3. ਪਾਉਂਦੇ, ਕਰਦੇ। 4. ਬਾਹਰ (ਘਰੋਂ) ਕਢਣਾ। 1. exude, emit. 2. apply, draw. 3. exhibit, display. 4. drive out. ਉਦਾਹਰਨਾ: 1. ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ Raga Gaurhee 4, Vaar 11:5 (P: 306). 2. ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ (ਲਾਉਣ). Raga Aaasaa 1, Asatpadee 11, 6:2 (P: 417). ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ (ਸਵਾਰ ਕੇ ਲਾਏ). Raga Maaroo 5, Vaar 13:5 (P: 1099). 3. ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ (ਰਾਜ (ਬਾਜ਼ਾਰ) ਪਾਉਂਦੇ ਹਨ). Raga Aaasaa 1, Vaar 4, Salok, 1, 2:4 (P: 464). 4. ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥ Raga Soohee 4, Asatpadee 1, 8:1 (P: 757).
|
|