Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhi-aa. 1. ਦੁਰਕਾਰਿਆ ਜਾਣਾ। 2. ਕਿਸੇ ਵਸਤ ਵਿਚੋਂ ਕਢਣਾ/ਨਿਕਾਲਣਾ। 3. ਅਗੇ ਕੀਤਾ। 1. driven out. 2. taken out. 3. put forth. ਉਦਾਹਰਨਾ: 1. ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥ Raga Bhairo 5, 54, 3:4 (P: 1152). 2. ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ Raga Malaar 1, Vaar 25, Salok, 1, 1:3 (P: 1289). 3. ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਂਹ ਵੁਠਾ ਸੈਸਾਰੇ ॥ Raga Kaanrhaa 4, Vaar 14, Salok, 4, 2:3 (P: 1318).
|
|