Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhé. 1. ਕਿਸੇ ਵਸਤ ਤੋਂ ਬਾਹਰ ਨਿਕਾਲੇ। 2. ਕਿਸੇ ਸਥਾਨ ਤੋਂ ਬਾਹਰ ਨਿਕਾਲੇ। 1. beaten out, driven out. 2. expelled. ਉਦਾਹਰਨਾ: 1. ਦੁਸਮਨ ਕਢੇ ਮਾਰਿ ਸਜਣ ਸਰਸਿਆ ॥ Raga Maajh 1, Vaar 23:4 (P: 148). ਇਕਨੑਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥ Raga Aaasaa 3, Asatpadee 32, 3:2 (P: 427). 2. ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ Raga Gaurhee 4, Vaar 21, Salok, 4, 1:3 (P: 312).
|
|