Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋhæ. 1. ਕਿਸੇ ਸਥਾਨ ਤੋਂ ਕਢਣਾ। 2. ਕਿ ਵਸਤ ਵਿਚੋਂ ਕਢਣਾ। 3. ਕਰੇ (ਭਾਵ), ਕਰਦੀ ਹੈ। 4. ਗਿਰਵੀ ਰੱਖਣਾ (ਮੁਹਾਵਰਾ)। 5. (ਨਜਰ ਹੇਠੋਂ) ਲੰਘਾਏ (ਮੁਹਾਵਰਾ)। 6. ਉਚਾਰਣੇ, ਬੋਲਣੇ (ਮੁਹਾਵਰਾ)। 1. take away, segregate. 2. drive away. 3. performs. 4. can (pledge). 5. assays, examines. 6. spits out. ਉਦਾਹਰਨਾ: 1. ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥ Raga Gaurhee 4, Vaar 10ਸ, 4, 1:7 (P: 305). 2. ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥ Raga Sireeraag 4, 69, 1:2 (P: 41). 3. ਭੈ ਵਿਚਿ ਅਗਨਿ ਕਢੈ ਵੇਗਾਰਿ ॥ Raga Aaasaa 1, Vaar 4, Salok, 1, 1:3 (P: 464). ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ Raga Bihaagarhaa 4, Vaar 16:2 (P: 555). 4. ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ Raga Dhanaasaree 1, 2, 3:1 (P: 660). 5. ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥ Raga Raamkalee 5, Vaar 7ਸ, 5, 2:7 (P: 960). 6. ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥ Raga Nat-Naraain 4, Asatpadee 6, 5:2 (P: 983).
|
SGGS Gurmukhi-English Dictionary |
1. by pulling/driving out/eradicating. 2. pull out, drive out, eradicate. 3. exhude, exhibit. 4. (aux. v.) did/accomplished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|