Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathnee. 1. ਗਲਾਂ, ਬਿਆਨ। 2. ਬਿਆਨ ਕੀਤੀ, ਕਥੀ। 1. utering of words, recitation, discourse. 2. narrated. ਉਦਾਹਰਨਾ: 1. ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥ (ਗੱਲਾਂ ਨਾਲ). Raga Sireeraag 3, 50, 1:2 (P: 33). ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ (ਕਥਨੀ ਝਗੜਾਲੂ ਹੋ ਜਾਂਦੀ ਹੈ, ਬਹਿਸਣ ਵਾਲੀ ਗੱਲ ਬਣ ਜਾਂਦੀ ਹੈ). Raga Sireeraag 3, Asatpadee 23, 2:1 (P: 68). ਹੋਰ ਕਥਨੀ ਬਦਉ ਨ ਸਗਲੀ ਛਾਰੁ ॥ (ਗੱਲਾਂ ਨਹੀਂ ਆਖਦਾ/ਕਰਦਾ). Raga Raamkalee 1, Asatpadee 4, 2:4 (P: 904). 2. ਨਾਨਕ ਕਾਰ ਨ ਕਥਨੀ ਜਾਇ ॥ Raga Aaasaa 1, Vaar 2, Salok, 1, 2:8 (P: 463).
|
SGGS Gurmukhi-English Dictionary |
1. by speaking/describing/narrating. 2. narration, description. 3. describes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. what is said or professed, profession.
|
Mahan Kosh Encyclopedia |
ਨਾਮ/n. ਕਹਿਣ ਦੀ ਕ੍ਰਿਯਾ. ਵ੍ਯਾਖ੍ਯਾ. “ਕਥਨੀ ਕਹਿ ਭਰਮੁ ਨ ਜਾਈ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|