Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathooree. ਸੁਗੰਧੀ ਵਾਲਾ ਦ੍ਰਵ ਪਦਾਰਥ ਜੋ ਇਕ ਖਾਸ ਜਾਤੀ ਦੇ ਹਿਰਨ ਦੀ ਨਾਭੀ ਤੋਂ ਪ੍ਰਾਪਤ ਹੁੰਦਾ ਹੈ, ਵੇਖੋ ‘ਕਸਤੂਰਿ’। musk. ਉਦਾਹਰਨ: ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ Salok, Farid, 80:1 (P: 1382).
|
SGGS Gurmukhi-English Dictionary |
musk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਸਤੂਰੀ. “ਰਾਤਿ ਕਥੂਰੀ ਵੰਡੀਐ.” (ਸ. ਫਰੀਦ) ਭਾਵ- ਹਰਿਨਾਮ ਕਥਾ। 2. ਕੀਰਤਿ। 3. ਸ਼ੁਭ ਵਾਸਨਾ. ਸੁਗੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|