Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋ. 1. ਕਦੀ ਵੀ, ਕਿਸੇ ਵੇਲੇ ਵੀ। 2. ਕਦੋਂ/ਕਿਸੇ ਸਮੇਂ ਦਾ। 1. never. 2. since how long. ਉਦਾਹਰਨਾ: 1. ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥ Raga Sireeraag 5, 74, 3:3 (P: 43). ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥ Raga Gaurhee 5, 169, 1:2 (P: 217). 2. ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥ Raga Tukhaaree 5, Chhant 1, 4:5 (P: 1117). ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ Sava-eeay of Guru Ramdas, Gayand, 11:2 (P: 1403).
|
SGGS Gurmukhi-English Dictionary |
[P. adv.] When
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. dia. see ਕਦੋਂ when?
|
Mahan Kosh Encyclopedia |
(ਕਦਹੁ) ਕ੍ਰਿ. ਵਿ. ਕਦਾ. ਕਬ. ਕਦੋਂ. “ਕਉਣ ਕਹੈ ਤੂ ਕਦ ਕਾ.” (ਤੁਖਾ ਛੰਤ ਮਃ ੫) “ਕਦਹੁ ਸਮਝਾਇਆ ਜਾਇ?” (ਮਃ ੩ ਵਾਰ ਸ੍ਰੀ) 2. ਦੇਖੋ- ਕੱਦ। 3. ਅ਼. [کّد] ਕੱਦ. ਮਿਹਨਤ ਕੋਸ਼ਿਸ਼। 4. ਫ਼ਾ. [کد] ਘਰ। 5. ਸ਼ਖਸ. ਕੋਈ ਪੁਰਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|