Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kan⒤. 1. ਵੱਲ। 2. ਕੰਨ। 1. towards, to. 2. ear. ਉਦਾਹਰਨਾ: 1. ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ Raga Vadhans 1, 3, 1:16 (P: 558). 2. ਤੁਰਕ ਮੰਤ੍ਰ ਕਨਿ ਰਿਦੈ ਸਮਾਹਿ ॥ Raga Raamkalee 3, Vaar 11, Salok, 1, 1:11 (P: 951).
|
SGGS Gurmukhi-English Dictionary |
1. towards, to. 2. in ears.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੱਲ. ਓਰ. ਤਰਫ਼. “ਆਇ ਨ ਸਕਾ ਤੁਝ ਕਨਿ, ਪਿਆਰੇ!” (ਵਡ ਮਃ ੧) 2. ਕਰਣ ਮੇ. ਕੰਨ ਵਿੱਚ. “ਕਨਿ ਮੁੰਦ੍ਰਾ ਪਾਈ.” (ਮਃ ੧ ਵਾਰ ਰਾਮ ੧) 3. ਸਿੰਧੀ. ਕ੍ਰਿ.ਵਿ. ਨੇੜੇ. ਪਾਸ. ਕੋਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|