Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapaas. ਕਪਾਹ, ਇਕ ਪੌਦੇ ਦੇ ਫੁੱਲ ਜਿਨ੍ਹਾਂ ਤੋਂ ਰੂੰ ਬਣਦਾ ਹੈ। cotton. ਉਦਾਹਰਨ: ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ Raga Maajh 1, Vaar 12, Salok, 1, 1:7 (P: 143).
|
Mahan Kosh Encyclopedia |
(ਕਪਾਹ) ਸੰ. ਕਰਪਾਸ. L. Gossypium Herbaceum. “ਦਇਆ ਕਪਾਹ ਸੰਤੋਖ ਸੂਤ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|