Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-i. 1. ਕਰੇ। 2. ਧਾਰਨ ਕਰਕੇ, ਗ੍ਰਹਿਣ ਕਰਕੇ, ਸਿਮਰੇ (ਭਾਵ)। 3. ਕਮਾਈ ਕਰੇ, ਸਿਮਰੇ। 1. practice. 2. acting upon; perform, practise. 3. practise. ਉਦਾਹਰਨਾ: 1. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ Raga Sireeraag 3, 35, 1:1 (P: 26). 2. ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥ Raga Sireeraag 3, Asatpadee 19, 6:2 (P: 65). ਬਿਨੁ ਗੁਰ ਭੇਟੇ ਦੁਖ ਕਮਾਇ ॥ (ਦੁੱਖ ਵਾਲੇ ਕੰਮ ਹੀ ਕਰਦਾ ਹੈ, ਭੋਗਦਾ ਹੈ). Raga Aaasaa 3, 42, 3:3 (P: 361). 3. ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ (ਕਮਾਈ ਕਰੇ). Raga Maaroo 5, Vaar 22:7 (P: 1102). ਸਿਧਾ ਕੇ ਆਸਣ ਜੇ ਸਿਖੇ ਇੰਦ੍ਰੀ ਵਸਿ ਕਰਿ ਕਮਾਇ ॥ Raga Vadhans 3, 2, 2:1 (P: 558).
|
SGGS Gurmukhi-English Dictionary |
1. practice, do, perform, commit. 2. by practicing/ performing/ doing. 3. by acting according to. 4. by earning/ achieving/ obtaining.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|