Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-i-aa. 1. ਕਾਮਾ, ਨੌਕਰ, ਸੇਵਕ (ਸ਼ਬਦਾਰਥ); ਪ੍ਰਾਪਤ ਕੀਤਾ। 2. ਕੀਤਾ। 3. ਸਿਮਰਿਆ। 4. ਕਮਾਈ ਕੀਤੀ, ਪ੍ਰਾਪਤ ਕੀਤਾ। 1. servant; earned, acquired. 2. practised, exercised. 3. meditated, chanted. 4. earned, obtained. ਉਦਾਹਰਨਾ: 1. ਨਾ ਤਿਸੁ ਭੈਣ ਨ ਭਰਾਉ ਕਮਾਇਆ ॥ Raga Maaroo 1, Solhaa 17, 2:2 (P: 1038). 2. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ (ਕੀਤਾ). Raga Aaasaa 5, So-Purakh, 4, 2:1 (P: 12). ਭੂਪਤਿ ਹੋਇ ਕੈ ਰਾਜੁ ਕਮਾਇਆ ॥ Raga Aaasaa 5, 86, 1:1 (P: 391). 3. ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥ (ਸਿਮਰਿਆ). Raga Gaurhee 5, 125, 3:2 (P: 206). ਉਦਾਹਰਨ: ਜਿਨੑ ਧੁਰਿ ਲਿਖਿਆ ਲੇਖੁ ਤਿਨੑੀ ਨਾਮੁ ਕਮਾਇਆ ॥ (ਸਿਮਰਿਆ). Raga Aaasaa 4, 65, 1:1 (P: 369). 4. ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੑੀ ਸਚੁ ਕਮਾਇਆ ॥ (ਕਮਾਈ ਕੀਤੀ). Raga Aaasaa 1, Patee, 3:2 (P: 432). ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ (ਪ੍ਰਾਪਤ ਕੀਤਾ). Raga Maaroo 1, 2, 1:1 (P: 989).
|
|