Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-ee-æ. ਸਾਧੀਏ, ਕਰੀਏ; ਸਿਮਰੀਏ। practice, service, recitation, chanting, perform. ਉਦਾਹਰਨ: ਪੋਥੀ ਪੁਰਾਣ ਕਮਾਈਐ ॥ (ਸਾਧੀਏ, ਅਨੁਸਾਰ ਜੀਵਨ ਬਣਾਈਐ). Raga Sireeraag 1, 33, 2:1 (P: 25). ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥ (ਕਮਾਈ ਕਰੀਏ, ਉਦਮ ਕਰੀਏ). Raga Sireeraag 1, 8, 1:2 (P: 17). ਵਿਚਿ ਦੁਨੀਆ ਸੇਵ ਕਮਾਈਐ ॥ Raga Sireeraag 1, 33, 4:1 (P: 26). ਉਦਾਹਰਨ: ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ (ਭਾਗਾਂ ਨਾਲ ਕਰੀਦੀ ਹੈ). Raga Maajh 1, Vaar 14:1 (P: 144). ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥ (ਸਿਮਰੀਏ). Raga Sireeraag 3, Asatpadee 22, 2:2 (P: 67).
|
Mahan Kosh Encyclopedia |
ਕੁ-ਮਯ (ਠੂਠੀ) ਹੈ। 2. ਦੇਖੋ- ਕਮਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|