Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-é. 1. ਕੀਤੇ ਕਰਮ। 2. ਕਰਦਾ ਹੈ। 3. ਸਾਧਦਾ ਹੈ, ਸਿਮਰ ਕੇ ਪਕਾਉਂਦਾ/ਗ੍ਰਹਿਣ ਕਰਦਾ ਹੈ, ਅਮਲ ਕਰਦਾ ਹੈ। 4. ਕਮਾਂਦਾ/ਖਟਦਾ ਹੈ, ਇਕਠਾ ਕਰਦਾ ਹੈ। 1. actions, deeds. 2. perform, do. 3. acts on, secures, adopt, practice. 4. gathers, accumulate, conquer, undergoe. ਉਦਾਹਰਨਾ: 1. ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥ Raga Sireeraag 5, Chhant 2, 4:4 (P: 80). 2. ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ Raga Sireeraag 4, Vaar 24, Salok, 3, 3:7 (P: 88). 3. ਸਾਧ ਜਨਾ ਕਾ ਮੰਤ੍ਰੁ ਕਮਾਏ ॥ Raga Maajh 5, Asatpadee 35, 7:2 (P: 130). 4. ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥ (ਇਕੱਠੇ ਕਰਦਾ ਹੈ). Raga Sorath 3, 12, 2:1 (P: 604). ਸੁਖੁ ਨਾਹੀ ਬਹੁ ਦੇਸ ਕਮਾਏ ॥ (ਪ੍ਰਾਪਤ ਕਰਨ/ਜਿਤਨ ਨਾਲ). Raga Bhairo 5, 41, 1:3 (P: 1147). ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ (ਭੋਗਦਾ ਹੈ/ਇਕਠੇ ਕਰਦਾ ਹੈ). Raga Vadhans 3, Alaahnneeaan 4, 3:3 (P: 585).
|
SGGS Gurmukhi-English Dictionary |
1. practice, perform, do. 2. by performing/ doing/ practicing. 3. performed, did. 3. obtians.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|