Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaaṇé. 1. ਕਰਨੇ। 2. ਕੀਤੇ। 1. do, perform. 2. done, performed. ਉਦਾਹਰਨਾ: 1. ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ (ਕਰਨੇ). Raga Sireeraag 5, Pahray 4, 1:3 (P: 77). 2. ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥ (ਕੀਤੇ ਹੋਏ ਕੰਮਾਂ ਅਨੁਸਾਰ). Raga Bihaagarhaa 5, Chhant 7, 2:3 (P: 546).
|
|