Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaan. 1. ਕੀਤੇ। 2. ਧਣੁਸ਼, ਕਮਾਨ। 1. done. 2. bow. ਉਦਾਹਰਨਾ: 1. ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥ Raga Gaurhee 5, Baavan Akhree, 47ਸ:2 (P: 260). 2. ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥ Raga Bhairo, Kabir, 17, 3:1 (P: 1161).
|
English Translation |
n.f. bow; command.
|
Mahan Kosh Encyclopedia |
ਫ਼ਾ. [کمان] ਨਾਮ/n. ਖ਼ਮ-ਆਨ. ਖ਼ਮ (ਟੇਢ) ਵਾਲਾ ਸ਼ਸ੍ਤ੍ਰ. ਧਨੁਖ. ਕਾਰਮੁਕ। 2. ਕਮਾਇਆ. ਕੀਤਾ. “ਦੁਇ ਮਾਸ ਰਾਜ ਕਮਾਨ.” (ਗ੍ਯਾਨ) “ਨਾਨਕ ਕਿਰਤ ਕਮਾਨ.” (ਬਾਵਨ) 3. ਅੰ. Command. ਹੁਕਮ. ਆਗ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|