Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaano. 1. ਕੀਤਾ। 2. ਸਾਧਿਆ, ਗ੍ਰਹਿਣ ਕੀਤਾ। 1. do. 2. practises, acquired. ਉਦਾਹਰਨਾ: 1. ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥ Raga Gaurhee 5, 163, 1:1 (P: 215). 2. ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥ Raga Dhanaasaree 5, 7, 3:2 (P: 672).
|
|