Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavṇee. 1. ਕਰਨੀ। 2. ਖਟਨੀ, ਕਮਾਨੀ। 1. do. 2. to earn. ਉਦਾਹਰਨਾ: 1. ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ Raga Sireeraag 3, 36, 1:2 (P: 27). 2. ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ Raga Saarang 4, Vaar 8ਸ, 1, 2:2 (P: 1240).
|
|