Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavṇé. 1. ਕਰਨੇ। 2. ਸਾਧਨੇ, ਜਪਨੇ, ਧਾਰਨ ਕਰਨੇ। 1. do, perform. 2. act upon. ਉਦਾਹਰਨਾ: 1. ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥ (ਕਰਨੇ). Raga Sireeraag 3, 46, 1:1 (P: 31). 2. ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ Raga Sireeraag 5, 99, 1:3 (P: 52).
|
|