Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaav-hu. 1. ਕਮਾਈ ਕਰਦੇ ਹੋ। 2. ਕਰੋ। 3. ਜਪੋ। 4. ਸਾਧੋ। 1. practice. 2. do. 3. meditate upon, chant. 4. practice, perform. ਉਦਾਹਰਨਾ: 1. ਧੰਧਾ ਪਿਟਿਹੁ ਭਾਈਹੋ ਤੁਮੑ ਕੂੜੁ ਕਮਾਵਹੁ ॥ Raga Aaasaa 1, ਆਸਾ 13, 4:1 (P: 418). 2. ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ (ਕਿਰਸਾਨੀ ਕਰੋ). Raga Aaasaa 1, Asatpadee 13, 8:1 (P: 418). 3. ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥ (ਜਪੋ). Raga Aaasaa 5, 62, 2:1 (P: 386). 4. ਐਸਾ ਜੋਗੁ ਕਮਾਵਹੁ ਜੋਗੀ ॥ Raga Raamkalee, Kabir, 7, 1:1 (P: 970).
|
|