Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaahi. 1. ਕਰਦੇ, ਕਮਾਉਂਦੇ। 2. ਸਾਧਦਾ/ਗ੍ਰਹਿਣ ਕਰਦਾ ਹੈ। 1. commit. 2. act upon, follows. ਉਦਾਹਰਨਾ: 1. ਅਸੰਖ ਗਲਵਢ ਹਤਿਆ ਕਮਾਹਿ ॥ Japujee, Guru Nanak Dev, 18:4 (P: 4). ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ (ਕਰੇ). Raga Sireeraag 3, 35, 3:1 (P: 26). 2. ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥ (ਜੀਵਨ ਵਿਚ ਧਾਰਦੇ). Raga Sireeraag 5, 74, 1:2 (P: 43).
|
SGGS Gurmukhi-English Dictionary |
[Var.] From Kamāu
SGGS Gurmukhi-English Data provided by
Harjinder Singh Gill, Santa Monica, CA, USA.
|
|