Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karṇee. 1. ਕਾਰਜ ਦੀ ਕਿਰਿਆ। 2. ਕਰਮ, ਕੰਮ। 3. ਆਚਰਣ। 4. ਕਰਨ ਯੋਗ। 1. verb denoting action; do, does. 2. deeds, actions. 3. character. 4. deeds.
ਉਦਾਹਰਨਾ:
1. ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ (ਕਟ ਦੇਣੀ). Raga Sireeraag 1, 7, 2:2 (P: 16).
ਉਦਾਹਰਨ:
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ Raga Aaasaa 1, Asatpadee 18, 7:1 (P: 421).
ਜਿਨਿ ਕਰਤੇ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ Raga Aaasaa 1, Vaar 8ਸ, 1, 1:6 (P: 467).
2. ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ Raga Sireeraag 1, 12, 2:2 (P: 18).
ਜਹ ਕਰਣੀ ਤਹ ਪੂਰੀ ਮਤਿ ॥ (ਚੰਗੇ ਕਰਮ॥ ‘ਭਾਸ਼ਾ ਵਿਭਾਗ ਕੋਸ਼’ ਇਸ ਦੇ ਅਰਥ ‘ਘਾਲ’, ਮਿਹਨਤ, ਕਮਾਈ ਕਰਦਾ ਹੈ). Raga Sireeraag 1, 30, 3:3 (P: 25).
3. ਗੁਰਮੁਖਿ ਕਰਣੀ ਕਾਰ ਕਮਾਵੈ ॥ Raga Gaurhee 3, 25, 2:1 (P: 159).
4. ਕਰਣੀ ਕਾਰ ਧੁਰਹੁ ਫੁਰਮਾਈ ॥ Raga Aaasaa 3, 46, 2:1 (P: 363).
ਗੁਰਮੁਖਿ ਕਰਣੀ ਕਾਰ ਕਮਾਵੈ ॥ Raga Dhanaasaree 3, 6, 2:1 (P: 665).

Mahan Kosh Encyclopedia

ਨਾਮ/n. ਕ੍ਰਿਯਾ. ਕਰਤੂਤ. “ਜਿਹ ਕਰਣੀ ਹੋਵਹਿ ਸਰਮਿੰਦਾ.” (ਧਨਾ ਮਃ ੫) 2. ਘਾਲ. ਮਿਹਨਤ. ਕਮਾਈ. “ਜਹ ਕਰਣੀ ਤਹਿ ਪੂਰੀ ਮਤਿ.” (ਸ੍ਰੀ ਮਃ ੧) 3. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। 4. ਵਿ. ਕਰਣੀਯ. ਕਰਣ ਲਾਇਕ. “ਕਰਣੀ ਕਾਰ ਧੁਰਹੁ ਫੁਰਮਾਈ.” (ਧਨਾ ਛੰਤ ਮਃ ੧) 5. ਦੇਖੋ- ਕਰਿਣੀ। 6. ਦੇਖੋ- ਕਰਨੀ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits