Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṇæ. 1. ਕੰਮ, ਕਰਮ। 2. ਕਰਨ (ਵਾਲਾ)। 1. doings, deeds. 2. doer. ਉਦਾਹਰਨਾ: 1. ਕਰਤੇ ਕੈ ਕਰਣੈ ਨਾਹੀ ਸੁਮਾਰੁ ॥ Japujee, Guru Nanak Dev, 16:6 (P: 3). 2. ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥ Raga Sireeraag 3, 64, 3:2 (P: 39).
|
Mahan Kosh Encyclopedia |
ਕਰਣ ਯੋਗ ਦਾ. “ਕਰਤੇ ਕੈ ਕਰਣੈ ਨਾਹੀ ਸੁਮਾਰੁ.” (ਜਪੁ) ਕਰਤਾਰ ਦੇ ਕਰਤੱਬਾਂ ਦਾ ਅੰਤ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|