Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṇæhaaraa. ਸਿਰਜਨਹਾਰ, ਕਰਨਯੋਗ। Creator Lord, capable of creation. ਉਦਾਹਰਨ: ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ (ਕਰ ਸਕਦਾ ਹੈ). Raga Gaurhee 5, 165, 1:1 (P: 216). ਉਦਾਹਰਨ: ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥ Raga Aaasaa 5, Chhant 13, 2:6 (P: 461). ਕਰਣੈਹਾਰਾ ਬੂਝਹੁ ਰੇ ॥ (ਕਰਨ ਵਾਲਾ, ਭਾਵ ਪ੍ਰਭੂ). Raga Maaroo 5, 17, 1:1 (P: 1003). ਕਾਇਆ ਪਾਤ੍ਰ ਪ੍ਰਭੁ ਕਰਣੈਹਾਰਾ ॥ (ਬਣਾਨ ਵਾਲਾ). Raga Maaroo 5, Solhaa 9, 15:1 (P: 1081).
|
|