Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṫé. 1. ਕਰਨਹਾਰ/ਕਰਨ ਵਾਲੇ/ਸਿਰਜਨਹਾਰ/ਭਾਵ ਪ੍ਰਭੂ, ਕਰਤਾਰ। 2. ਕਰਦੇ। 1. creator. 2. perform, carry out. ਉਦਾਹਰਨਾ: 1. ਕਰਤੇ ਕੈ ਕਰਣੈ ਨਾਹੀ ਸੁਮਾਰੁ ॥ Japujee, Guru Nanak Dev, 16:6 (P: 3). ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ Raga Aaasaa 1, 9, 4:3 (P: 351). 2. ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ Raga Gaurhee 5, 122, 2:1 (P: 205). ਗਰਭ ਕੁੰਟ ਮਹਿ ਉਰਧ ਤਪ ਕਰਤੇ ॥ Raga Gaurhee 5, Baavan Akhree, 6:3 (P: 251).
|
SGGS Gurmukhi-English Dictionary |
[Var.] From Karatā
SGGS Gurmukhi-English Data provided by
Harjinder Singh Gill, Santa Monica, CA, USA.
|
|