Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karnee. 1. ਕੰਮ। 2. ਕੰਨਾਂ ਨਾਲ। 1. act, deed. 2. with ears. ਉਦਾਹਰਨਾ: 1. ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ Raga Gaurhee 5, Sukhmanee 19, 2:5 (P: 288). ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥ (ਕਰਤੂਤ). Raga Saarang 9, 4, 2:1 (P: 1232). 2. ਕਰਨੀ ਸੁਨੀਐ ਜਸੁ ਗੋਪਾਲ ॥ Raga Gaurhee 5, Thitee, 10:3 (P: 298).
|
English Translation |
n.f. deeds, actions conduct, practice.
|
Mahan Kosh Encyclopedia |
ਦੇਖੋ- ਕਰਣੀ. “ਕਹਾ ਕਹਉ ਮੈ ਅਪਨੀ ਕਰਨੀ?” (ਸਾਰ ਮਃ ੯) 2. ਦੇਖੋ- ਕਰਿਨੀ। 3. ਕਰਣ (ਕੰਨਾਂ) ਕਰਕੇ. ਕਾਨੋਂ ਸੇ. “ਕਰਨੀ ਸੁਨੀਐ ਜਸੁ ਗੋਪਾਲ.” (ਗਉ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|