Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kar-hal⒰. ਊਠ। camel.
ਉਦਾਹਰਨ:
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥ Raga Aaasaa 4, 67, 1:2 (P: 369).

SGGS Gurmukhi-English Dictionary
[Var.] From Karahalā (camle)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਰਹਲ, ਕਰਹਲਾ) ਸੰ. ਕ੍ਰਮੇਲ. ਅ਼. [قِرمِل] ਕਿ਼ਰਮਿਲ. ਸਿੰਧੀ. ਕਰਹੋ. ਅੰ. Camel. ਨਾਮ/n. ਊਟ. ਸ਼ੁਤਰ. ਦੀਰਘਜੰਘ. “ਬੇਲਿ ਬਾਲਹਾ ਕਰਹਲਾ.” (ਧਨਾ ਨਾਮਦੇਵ) “ਜੈਸੇ ਕਰਹਲੁ ਬੇਲਿ ਰੀਝਾਈ.” (ਆਸਾ ਮਃ ੪) “ਅਸ੍ਵ ਨਾਗ ਕਰਹਲ ਆਰੂੜਿਤ ਕੋਟਿ ਤੇਤੀਸਾ ਗਾਜੇ.” (ਸਲੋਹ) ਪੁਰਾਣੇ ਜ਼ਮਾਨੇ ਦੇਸ਼ਾਂਤਰਾਂ ਵਿੱਚ ਵਪਾਰ ਦੀ ਸਾਮਗ੍ਰੀ ਉੱਠਾਂ ਤੇ ਲੱਦਕੇ ਲੈਜਾਈਦੀ ਸੀ, ਅਤੇ ਉੱਠ ਸਦਾ ਪਰਦੇਸਾਂ ਵਿੱਚ ਫਿਰਦੇ ਰਹਿੰਦੇ ਸਨ. ਇਸੀ ਭਾਵ ਨੂੰ ਲੈਕੇ ਚੌਰਾਸੀ ਭ੍ਰਮਣ ਵਾਲੇ ਜੀਵ ਨੂੰ ਗੁਰੁਬਾਣੀ ਵਿੱਚ ਊਠ ਆਖਿਆ ਹੈ. ਦੇਖੋ- “ਕਰਹਲੇ” ਸਿਰਲੇਖ ਹੇਠ ਸ਼ਬਦ- “ਕਰਹਲੇ ਮਨ ਪਰਦੇਸੀਆ.” (ਗਉ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits