Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaa-i-ḋaa. ਕਰਵਾਉਂਦਾ ਹੈਂ, । make(them) do/pereform/submit. ਉਦਾਹਰਨ: ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥ (ਕਰਵਾਉਂਦਾ ਹੈਂ). Raga Sireeraag 4, Vaar 7:4 (P: 85). ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ (ਕਰ ਦਿੰਦਾ ਹੈ). Raga Aaasaa 1, Vaar 16:5 (P: 472). ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥ (ਮੰਨਵਾਉਂਦਾ) (ਭਾਵ)॥ Raga Maaroo 3, Solhaa 20, 3:3 (P: 1063).
|
|