Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karaaree. 1. ਕਰਾਰ/ਟਿਕਾਉ ਵਿਚ। 2. ਕਰੜੀ। 1. fix. 2. hard, mighty.
ਉਦਾਹਰਨਾ:
1. ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥ Raga Tilang, Kabir, 1, 1:2 (P: 727).
2. ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥ Raga Malaar 4, 1, 4:1 (P: 1263).

English Translation
adj.f. spicy, saltish; crisp; piquant; hard, deep, severe (blow or injury).

Mahan Kosh Encyclopedia

ਕਰਾਰਾ ਦਾ ਇਸਤ੍ਰੀ ਲਿੰਗ. ਦੇਖੋ- ਕਰਾਰਾ. ਨਾਮ/n. ਦ੍ਰਿੜ੍ਹਤਾ। 2. ਇਸਥਿਤੀ. “ਟੁਕ ਦਮ ਕਰਾਰੀ ਜਉ ਕਰਉ.” (ਤਿਲੰ ਕਬੀਰ) 3. ਵਿ. ਦ੍ਰਿੜ੍ਹ. ਮਜਬੂਤ. “ਵਿਚ ਹਉਮੈ ਭੀਤ ਕਰਾਰੀ.” (ਮਲਾ ਮਃ ੪) 4. ਔਖੀ. ਮੁਸ਼ਕਿਲ. “ਹੁਕਮੀ ਬੰਦੇ ਕਾਰ ਕਰਾਰੀ.” (ਭਾਗੁ) 5. ਪ੍ਰਤਿਗ੍ਯਾ. ਇਕਰਾਰ. ਵਾਯਦਾ. “ਹਮ ਸੋਂ ਇਹ ਬਿਧਿ ਕਰੈਂ ਕਰਾਰੀ.” (ਗੁਰੁਸੋਭਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits