Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kari-aa. 1. ਕਰਨਾ। 2. ਕੀਤਾ ਭਾਵ ਜਪਿਆ। 3. ਕੀਤਾ/ਸਿਰਜਿਆ/ਬਣਾਇਆ ਗਿਆ। 4. ਬਣਾਇਆ, ਕੀਤਾ। 1. do. 2. uttered. 3. created, made, planted. 4. made. ਉਦਾਹਰਨਾ: 1. ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥ (ਕਰਦਾ ਹੈਂ). Raga Goojree 5, Sodar, 5, 2:2 (P: 10). ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ (ਕੀਤਾ ਹੈ). Raga Goojree 5, Sodar, 5, 3:2 (P: 10). 2. ਜੋਗੀ ਗੋਰਖੁ ਗੋਰਖੁ ਕਰਿਆ ॥ Raga Gaurhee 4, 1, 1:2 (P: 163). 3. ਕਈ ਜਨਮ ਸੈਲ ਗਿਰਿ ਕਰਿਆ ॥ Raga Gaurhee 5, 72, 2:1 (P: 176). ਉਦਾਹਰਨ: ਏਕੁ ਬਗੀਚਾ ਪੇਡ ਘਨ ਕਰਿਆ ॥ Raga Aaasaa 5, 56, 1:1 (P: 385). 4. ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥ Raga Soohee 5, 28, 1:2 (P: 742).
|
|