Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karee. 1. ਕਰਾਂ। 2. ਕੀਤੀ। 3. ਕਰ, ਹਥ। 4. ਕਾਰ, ਕਾਜ, ਕੰਮ, ਧੰਧੇ, ਰੁਝੇਵੇਂ। 1. avail (is taking bath). 2. showered; did; practiced. 3. hand. 4. engagements.
ਉਦਾਹਰਨਾ:
1. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ Japujee, Guru Nanak Dev, 6:1 (P: 2).
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ (ਕਰਾਂ, ਬਣਾਵਾਂ). Raga Maajh 1, Vaar 4, Salok, 1, 1:1 (P: 139).
2. ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ Raga Sireeraag 5, Chhant 3, 5:3 (P: 81).
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥ (ਕਰਦਾ). Salok, Farid, 115:2 (P: 1384).
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥ (ਕੀਤਾ, ਕਮਾਇਆ). Sava-eeay of Guru Ramdas, Mathuraa, 4:1 (P: 1409).
3. ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥ (ਸਿਰ ਤੇ ਹੱਥ ਧਰ ਕੇ ਬਚਾ ਲਿਆ). Raga Goojree 5, 18, 2:2 (P: 499).
4. ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ Raga Saarang 5, 136, 2:1 (P: 1230).

SGGS Gurmukhi-English Dictionary
1. (aux. v.) do, perform. 2. did. 3. hand.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. dia. see ਕਰੀਰ.

Mahan Kosh Encyclopedia

ਹਾਥੀ. ਦੇਖੋ- ਕਰਿ ੩। 2. ਨਾਮ/n. ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. “ਤੁਮ ਰਾਖਹੁ ਧਾਰਿ ਕਰੀ.” (ਗੂਜ ਮਃ ੫) 3. ਕਰੀਰ ਦਾ ਸੰਖੇਪ. “ਸੁਧਾ ਮਿਸਟਾਨ ਬਦਲੇ ਜ੍ਯੋਂ ਕਰੀ ਫਲ.” (ਭਾਗੁਕ) 4. ਕਰੀਂ. ਕਰਾਂ. “ਕੰਚਨ ਕੇ ਕੋਟ ਦਤੁ ਕਰੀ.” (ਸ੍ਰੀ ਅ: ਮਃ ੧) 5. ਕੀਤੀ. ਕਰਨ ਦਾ ਭੂਤ ਕਾਲ “ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits